ਤੁਹਾਡੇ ਪ੍ਰਤੀਕਰਮ

* ਵੀਰ ਜੀ ਸਹੀ ਰਸਤੇ ਤੇ ਚਲ ਹਰ੍ਹੇ ਹੋ ਵਾਹਿਗੁਰੂ ਕਿਰਪਾ ਕਰੇ
(gurwinder singh mehraj, 98141037 65, Email: khalsamahal@hotmail.com)


* ਕਿਆ ਬਾਤ ਆ ਬਾਈ ਜੀ , ਦਿਲਾਂ ਨੂੰ ਜੋੜਨ ਵਾਲੀ ਸਾਂਝੀ ਕਲਮ ........ਕੋਈ ਸ਼ਬਦ ਨਹੀਂ ਤਰੀਫ ਦੇ
(Rinku Saini, Fridkot, 93567-60007)

* you are doing good job bro..keep it up.
(chetan "Shkhar",94644-44001,Email: chetanshikhar141@gmail.com)

 ਬਾਈ ਕਮਾਲ ਕਰੀ ਪਈ ਆਆਆਆ  
(Gagan Sran, 01651222606, Email: gaganmehraj@gmail.com)

* ਅਮਰਦੀਪ ਬਾਈ ਜੀ ਦੀ ਕਵਿਤਾ  "ਤੇਰੇ ਲਈ ਕਵਿਤਾ ਕੁਝ ਵੀ ਹੋਵੇ" ਕਮਾਲ ਹੈ , ਬਹੁਤ ਜਿਆਦਾ ਪਸੰਦ ਆਈ. ਸਾਂਝੀ   ਕਲਮ ਦੀ ਟੀਮ ਨੂੰ ਨਵੇਂ ਅੰਕ ਦੀਆਂ ਬਹੁਤ-ਬਹੁਤ ਮੁਬਾਰਕਾਂ .
(Sumit Bansal, Bathinda, Email: justlucky.boy97@gmail.com )

* ਵੀਰ ਗੁਰਜੀਤ ਟਹਿਣਾ ਦੀ ਕਹਾਣੀ "ਤਿੜਕਿਆ ਬੰਦਾ" ਬਹੁਤ ਵਧੀਆ ਹੈ , ਰੱਬ ਤੁਹਾਡੀ ਕਲਮ ਨੂੰ ਬੁਲੰਦੀਆਂ ਬਖਸ਼ੇ .
(Gagan Sran, 01651222606, Email: gaganmehraj@gmail.com)