Friday, 1 July 2011

Sanjhi Kalam - Edition 1




ਇਸ ਅੰਕ ਵਿਚ ਪੜ੍ਹੋ :

*********************************************

ਸੰਪਾਦਕੀ ਪੰਨਾ  :
ਅਨਮੋਲ ਤੋਹਫਾ ਹੈ ਕਲਮ  – ਅਕਸ ਮਹਿਰਾਜ
ਦੋ ਸ਼ਬਦ – ਅਮਰਦੀਪ ਸਿੰਘ ਗਿੱਲ
ਸਾਂਝਾਂ - "ਭੁੱਲਣਹਾਰ" ਗੁਰਮੇਲ

ਕਵਿਤਾਵਾਂ :
ਤੇਰੇ ਲਈ ਕਵਿਤਾ ਕੁਝ ਵੀ ਹੋਵੇ  – ਅਮਰਦੀਪ ਸਿੰਘ ਗਿੱਲ
ਮਿਹਦਾ ਠੀਕ ਨਹੀਂ  – ਅਮਰਜੀਤ ਢਿੱਲੋਂ "ਦਬੜੀਖਾਨਾ
ਸੁਮੱਤ ਦੇਵੀਂ ਦਾਤਾ -ਬਿਕਰਮਜੀਤ ਸਿੰਘ 'ਜੀਤ'
ਨੁਮਾਇਸ਼ ਮੇਰੇ ਦਰਦਾਂ ਦੀ - ਮਨੀ ਮਹਿਰਾਜ
ਸੂਰਤ ਤੋਂ ਸੀਰਤ ਤੱਕ – ਜਸਵਿੰਦਰ ਸਿੰਘ "ਸੁਨਾਮੀ"
ਰੱਬ ਨੂੰ ਸਮਝਾਉਣਾ ਵੀ ਆਉਂਦੈ  – "ਭੁੱਲਣਹਾਰ" ਗੁਰਮੇਲ
 ਦਿਲ ਦੀਆਂ ਲਾਈਨਾ - ਵਿਸ਼ਵ ਸਿੰਘ
ਹਾਰਾ  – ਗੁਰਜੀਤ ਜਟਾਣਾ
ਕੋਈ ਪੈਗਾਮ  – ਮਹੇਸ਼ ਜਿਉਂਦ  
ਖੱਪਤਵਾਦ  – ਜਸਵਿੰਦਰ ਜਲਾਲ  
ਰੱਬ ਦੀ ਮਰਜ਼ੀ  – ਜੱਸੀ "ਕੁਕੜਸੂਹੀਆ" 
 
ਅਸੀਂ ਸਕੂਟਰ ਕਦੋਂ ਲੈਣਾ ? - ਬਲਵਿੰਦਰ ਸਿੰਘ ਸਮੁੰਦਰੀਆ 
ਸਿਆਣੇ ਕਹਿੰਦੇ -'ਸੁਖਦੇਵ ਹੀਰੋ' 
      ਕਹਾਣੀਆਂ :
ਸਲਾਹ/ਫਾਟਕ  - "ਭੁੱਲਣਹਾਰ" ਗੁਰਮੇਲ  
 ਐਕਸਟਰਾ / ਚੋਰੀ - ਰਿੰਕੂ ਸੈਣੀ 
ਤਿੜਕਿਆ ਬੰਦਾ  – ਗੁਰਜੀਤ ਟਹਿਣਾ 
 ਬੁੱਢੇ ਦਰਿਆ ਦੀ ਜੂਹ  - ਸ਼ਿਵਚਰਨ ਜੱਗੀ ਕੁੱਸਾ
ਲੇਖ  :
ਆਹਲਣਿਆਂ ਦੇ ਬੋਟ  – ਅਮਰਜੀਤ ਢਿੱਲੋਂ "ਦਬੜੀਖਾਨਾ 
. ਭਰੂਣ ਹੱਤਿਆ ਹੁੰਦੀ ਰਹੇਗੀ  - ਸ਼ਿਵਚਰਨ ਜੱਗੀ ਕੁੱਸਾ 
ਬਾਵਾ ਬੋਲਦਾ ਹੈ  – ਨਿੰਦਰ ਘੁਗਿਆਣਵੀ 
ਥੀਮ-ਵਿਸ਼ੇਸ਼ :
                                                                                ਅਜ਼ਾਦੀ ਦੀ ਵਰ੍ਹੇ ਗੰਢ  – ਅੰਜਨਾ ਮੈਨਨ 
ਆਜ਼ਾਦ ਹੋਣਾ ਲੋਚਦੇ - ਸੁੱਖੀ ਪਾਤੜਾਂ

ਚਿਤਰਕਲਾ:
                                            - ਦਿਲਪ੍ਰੀਤ ਸਾਹਿਲ  
 - ਪ੍ਰਤੀਕ ਆਰਟਿਸਟ   
 -ਸਤਵਿੰਦਰ ਸਿੰਘ 'ਬਬਲਾ'  

ਨੋਟ : ਸਤੰਬਰ ਅੰਕ ਲਈ ਥੀਮ-ਵਿਸ਼ੇਸ਼ ਲਈ ਵਿਸ਼ਾ ਹੋਵੇਗਾ " ਧੀਆਂ ਅਤੇ ਤੀਆਂ " .

 ਤੁਸੀਂ ਇਸ ਵਿਸ਼ੇ ਸਬੰਧੀ ਵੀ ਆਪਣੇ ਵਿਚਾਰ  "ਸਾਂਝੀ ਕਲਮ" ਨਾਲ ਸਾਂਝੇ ਕਰ ਸਕਦੇ ਹੋ .  
                   
Email: aksmehraj@yahoo.in  ,  parwaazbarnala@yahoo.in